Gurbani Quotes

ਉਜਲੁ ਕੈਹਾ ਚਿਲਕਣਾ ਘੋਟਿਮ ਕਾਲੜੀ ਮਸੁ ॥ ਧੋਤਿਆ ਜੂਠਿ ਨ ਉਤਰੈ ਜੇ ਸਉ ਧੋਵਾ ਤਿਸੁ ॥੧॥

ਉਜਲੁ ਕੈਹਾ ਚਿਲਕਣਾ ਘੋਟਿਮ ਕਾਲੜੀ ਮਸੁ ॥

Oujal Kaihaa Chilakanaa Ghottim Kaalarree Mas ||

Bronze is bright and shiny, but when it is rubbed, its blackness appears.

ਕਾਂਸੀ ਚਿੱਟੀ ਤੇ ਚਮਕੀਲੀ ਹੈ ਪ੍ਰੰਤੂ ਰਗੜਨ ਦੁਆਰਾ ਇਸ ਦੀ ਕਾਲੀ ਸਿਆਹੀ ਦਿੱਸ ਪੈਂਦੀ ਹੈ।

ਸੂਹੀ (ਮਃ ੧) (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੨੯ ਪੰ. ੨ 
Raag Suhi Guru Nanak Dev


ਧੋਤਿਆ ਜੂਠਿ ਨ ਉਤਰੈ ਜੇ ਸਉ ਧੋਵਾ ਤਿਸੁ ॥੧॥

Dhhothiaa Jooth N Outharai Jae So Dhhovaa This ||1||

Washing it, its impurity is not removed, even if it is washed a hundred times. ||1||

ਧੰਣ ਦੁਆਰਾ ਇਯ ਦੀ ਅਸ਼ੁੱਧਤਾ ਦੂਰ ਨਹੀਂ ਹੁੰਦੀ, ਭਾਵੇਂ ਇਹ ਸੈਂਕੜੇ ਵਾਰੀ ਭੀ ਕਿਉਂ ਨਾਂ ਧੋਤੀ ਜਾਵੇ

ਸੂਹੀ (ਮਃ ੧) (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੨੯ ਪੰ. ੨ 
Raag Suhi Guru Nanak Dev

Useful Links