Gurbani Quotes

ਸਚੁ ਸੁਹਾਵਾ ਕਾਢੀਐ ਕੂੜੈ ਕੂੜੀ ਸੋਇ ॥ ਨਾਨਕ ਵਿਰਲੇ ਜਾਣੀਅਹਿ ਜਿਨ ਸਚੁ ਪਲੈ ਹੋਇ ॥੧॥

ਸਚੁ ਸੁਹਾਵਾ ਕਾਢੀਐ ਕੂੜੈ ਕੂੜੀ ਸੋਇ ॥

Sach Suhaavaa Kaadteeai Koorrai Koorree Soe ||

The true person is said to be beautiful; false is the reputation of the false.

ਸੱਚਾ ਪੁਰਸ਼ ਸੁੰਦਰ ਆਖਿਆ ਜਾਂਦਾ ਹੈ ਅਤੇ ਝੂਠੀ ਹੈ ਸ਼ੁਹਰਤ ਝੂਠੇ ਇਨਸਾਨ ਦੀ।

ਮਾਰੂ ਵਾਰ² (ਮਃ ੫) (੧੭) ਸ. (ਮਃ ੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੦ ਪੰ. ੫ 
Raag Maaroo Guru Arjan Dev

ਨਾਨਕ ਵਿਰਲੇ ਜਾਣੀਅਹਿ ਜਿਨ ਸਚੁ ਪਲੈ ਹੋਇ ॥੧॥

Naanak Viralae Jaaneeahi Jin Sach Palai Hoe ||1||

O Nanak, rare are those who have Truth in their laps. ||1||

ਨਾਨਕ ਬਹੁਤ ਹੀ ਥੋੜੇ ਐਹੋ ਜੇਹੇ ਪੁਰਸ਼ ਜਾਣੇ ਜਾਂਦੇ ਹਨ, ਜਿਨ੍ਹਾਂ ਦੀ ਝੋਲੀ ਵਿੱਚ ਸੱਚ ਹੈ

ਮਾਰੂ ਵਾਰ² (ਮਃ ੫) (੧੭) ਸ. (ਮਃ ੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੦ ਪੰ. ੬ 
Raag Maaroo Guru Arjan Dev

Useful Links