Gurbani Quotes

ਧਨੁ ਜੋਬਨੁ ਅਰੁ ਫੁਲੜਾ ਨਾਠੀਅੜੇ ਦਿਨ ਚਾਰਿ ॥ ਪਬਣਿ ਕੇਰੇ ਪਤ ਜਿਉ ਢਲਿ ਢੁਲਿ ਜੁੰਮਣਹਾਰ ॥੧॥

ਧਨੁ ਜੋਬਨੁ ਅਰੁ ਫੁਲੜਾ ਨਾਠੀਅੜੇ ਦਿਨ ਚਾਰਿ ॥

Dhhan Joban Ar Fularraa Naatheearrae Dhin Chaar ||

Wealth, the beauty of youth and flowers are guests for only a few days.

ਦੌਲਤ, ਜੁਆਨੀ, ਅਤੇ ਫੁਲ ਕੇਵਲ ਚਹੁੰ ਦਿਹਾੜਿਆਂ ਦੇ ਪ੍ਰਾਹੁਣੇ ਹਨ।

ਸਿਰੀਰਾਗੁ (ਮਃ ੧) (੨੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੨੩ ਪੰ. ੫
Sri Raag Guru Nanak Dev

ਪਬਣਿ ਕੇਰੇ ਪਤ ਜਿਉ ਢਲਿ ਢੁਲਿ ਜੁੰਮਣਹਾਰ ॥੧॥

Paban Kaerae Path Jio Dtal Dtul Junmanehaar ||1||

Like the leaves of the water-lily, they wither and fade and finally die. ||1||

ਚੁਪਤੀ ਦੇ ਪੱਤਿਆਂ ਵਾਙੂ ਉਹ ਮੁਰਝਾ, ਸੁਕ-ਸੜ (ਤੇ ਆਖਰ) ਨਾਸ ਹੋ ਜਾਂਦੇ ਹਨ।

ਸਿਰੀਰਾਗੁ (ਮਃ ੧) (੨੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੨੩ ਪੰ. ੬
Sri Raag Guru Nanak Dev

Useful Links