Gurbani Quotes

ਆਪੇ ਮਾਛੀ ਮਛੁਲੀ ਆਪੇ ਪਾਣੀ ਜਾਲੁ ॥ ਆਪੇ ਜਾਲ ਮਣਕੜਾ ਆਪੇ ਅੰਦਰਿ ਲਾਲੁ ॥੨॥

ਆਪੇ ਮਾਛੀ ਮਛੁਲੀ ਆਪੇ ਪਾਣੀ ਜਾਲੁ ॥

Aapae Maashhee Mashhulee Aapae Paanee Jaal ||

He Himself is the fisherman and the fish; He Himself is the water and the net.

ਉਹ ਆਪ ਹੀ ਮਾਹੀਗੀਰ ਤੇ ਮੱਛੀ ਹੈ ਤੇ ਆਪ ਹੀ ਜਲ ਤੇ ਫੰਧਾ।

ਸਿਰੀਰਾਗੁ (ਮਃ ੧) (੨੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੨੩ ਪੰ. ੧੨
Sri Raag Guru Nanak Dev

ਆਪੇ ਜਾਲ ਮਣਕੜਾ ਆਪੇ ਅੰਦਰਿ ਲਾਲੁ ॥੨॥

Aapae Jaal Manakarraa Aapae Andhar Laal ||2||

He Himself is the sinker, and He Himself is the bait. ||2||

ਉਹ ਖੁਦ ਫੰਧੇ ਦਾ ਧਾਤ ਦਾ ਮਣਕਾ ਹੈ ਅਤੇ ਖੁਦ ਹੀ ਉਸ ਦੀ ਵਿਚਲੀ ਕੁੰਡੀ।

ਸਿਰੀਰਾਗੁ (ਮਃ ੧) (੨੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੨੩ ਪੰ. ੧੨
Sri Raag Guru Nanak Dev

Useful Links