Gurbani Quotes

ਖੁਦੀ ਮਿਟੀ ਤਬ ਸੁਖ ਭਏ ਮਨ ਤਨ ਭਏ ਅਰੋਗ ॥ ਨਾਨਕ ਦ੍ਰਿਸਟੀ ਆਇਆ ਉਸਤਤਿ ਕਰਨੈ ਜੋਗੁ ॥੧॥

ਖੁਦੀ ਮਿਟੀ ਤਬ ਸੁਖ ਭਏ ਮਨ ਤਨ ਭਏ ਅਰੋਗ ॥

Khudhee Mittee Thab Sukh Bheae Man Than Bheae Arog ||

When selfishness and conceit are erased, peace comes, and the mind and body are healed.

ਜਦ ਸਵੈ-ਹੰਗਤਾ ਮਿਟ ਜਾਂਦੀ ਹੈ, ਤਦ ਠੰਢ-ਚੈਨ ਉਤਪੰਨ ਹੋ ਆਉਂਦੀ ਹੈ ਅਤੇ ਆਤਮਾ ਤੇ ਦੇਹਿ ਤੰਦਰੁਸਤ ਹੋ ਜਾਂਦੇ ਹਨ।

ਗਉੜੀ ਬ.ਅ. (ਮਃ ੫) ਸ. ੪੯:੧ - ਗੁਰੂ ਗ੍ਰੰਥ ਸਾਹਿਬ : ਅੰਗ ੨੬੦ ਪੰ. ੯
Raag Gauri Guru Arjan Dev

ਨਾਨਕ ਦ੍ਰਿਸਟੀ ਆਇਆ ਉਸਤਤਿ ਕਰਨੈ ਜੋਗੁ ॥੧॥

Naanak Dhrisattee Aaeiaa Ousathath Karanai Jog ||1||

O Nanak, then He comes to be seen - the One who is worthy of praise. ||1||

ਨਾਨਕ ਤਦ, ਉਹ ਜੋ ਉਪਮਾ ਕਰਨ ਦੇ ਲਾਇਕ ਹੈ, ਨਜ਼ਰ ਆ ਜਾਂਦਾ ਹੈ।

ਗਉੜੀ ਬ.ਅ. (ਮਃ ੫) ਸ. ੪੯:੨ - ਗੁਰੂ ਗ੍ਰੰਥ ਸਾਹਿਬ : ਅੰਗ ੨੬੦ ਪੰ. ੯
Raag Gauri Guru Arjan Dev

ਖੁਦੀ ਮਿਟੀ ਤਬ ਸੁਖ ਭਏ ਮਨ ਤਨ ਭਏ ਅਰੋਗ ॥ ਨਾਨਕ ਦ੍ਰਿਸਟੀ ਆਇਆ ਉਸਤਤਿ ਕਰਨੈ ਜੋਗੁ ॥੧॥

Useful Links