ਸਭੇ ਇਛਾ ਪੂਰੀਆ ਜਾ ਪਾਇਆ ਅਗਮ ਅਪਾਰਾ ॥
Sabhae Eishhaa Pooreeaa Jaa Paaeiaa Agam Apaaraa ||
All desires are fulfilled, when the Inaccessible and Infinite Lord is obtained.
ਜਦ ਅਪੁੱਜ ਅਤੇ ਬੇਅੰਤ ਪ੍ਰਭੂ ਪਰਾਪਤ ਹੋ ਜਾਂਦਾ ਹੈ ਤਾਂ ਸਾਰੀਆਂ ਕਾਮਨਾਂ ਪੂਰੀਆਂ ਹੋ ਜਾਂਦੀਆਂ ਹਨ।
ਸੂਹੀ (ਮਃ ੫) (੪੭) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੭੪੭ ਪੰ. ੧
Raag Suhi Guru Arjan Dev
ਗੁਰੁ ਨਾਨਕੁ ਮਿਲਿਆ ਪਾਰਬ੍ਰਹਮੁ ਤੇਰਿਆ ਚਰਣਾ ਕਉ ਬਲਿਹਾਰਾ ॥੪॥੧॥੪੭॥
Gur Naanak Miliaa Paarabreham Thaeriaa Charanaa Ko Balihaaraa ||4||1||47||
Guru Nanak has met the Supreme Lord God; I am a sacrifice to Your Feet. ||4||1||47||
ਗੁਰੂ ਨਾਨਕ ਆਪਣੇ ਪਰਮ ਪ੍ਰਭੂ ਨੂੰ ਮਿਲ ਪਿਆ ਹੈ ਅਤੇ ਉਸ ਦੇ ਪੈਰਾਂ ਤੋਂ ਘੋਲੀ ਜਾਂਦਾ ਹੈ।
ਸੂਹੀ (ਮਃ ੫) (੪੭) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੭੪੭ ਪੰ. ੨
Raag Suhi Guru Arjan Dev