Gurbani Quotes

ਬੁਢਾ ਹੋਆ ਸੇਖ ਫਰੀਦੁ ਕੰਬਣਿ ਲਗੀ ਦੇਹ ॥ ਜੇ ਸਉ ਵਰ੍ਹ੍ਹਿਆ ਜੀਵਣਾ ਭੀ ਤਨੁ ਹੋਸੀ ਖੇਹ ॥੪੧॥

ਬੁਢਾ ਹੋਆ ਸੇਖ ਫਰੀਦੁ ਕੰਬਣਿ ਲਗੀ ਦੇਹ ॥

Budtaa Hoaa Saekh Fareedh Kanban Lagee Dhaeh ||

Shaykh Fareed has grown old, and his body has begun to tremble.

ਸ਼ੇਖ ਫਰੀਦ ਬਿਰਧ ਹੋ ਗਿਆ ਹੈ ਅਤੇ ਉਸ ਦਾ ਸਰੀਰ ਕੰਬਣ ਲੱਗ ਗਿਆ ਹੈ।

ਸਲੋਕ ਫਰੀਦ ਜੀ (ਭ. ਫਰੀਦ) (੪੧):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੮੦ ਪੰ. ੧ 
Salok Baba Sheikh Farid

ਜੇ ਸਉ ਵਰ੍ਹ੍ਹਿਆ ਜੀਵਣਾ ਭੀ ਤਨੁ ਹੋਸੀ ਖੇਹ ॥੪੧॥

Jae So Varihaaa Jeevanaa Bhee Than Hosee Khaeh ||41||

Even if he could live for hundreds of years, his body will eventually turn to dust. ||41||

ਜੇਕਰ ਉਹ ਸੈਂਕੜੇ ਸਾਲ ਭੀ ਜੀਉਂਦਾ ਰਹੇ, ਓੜਕ ਨੂੰ ਉਸ ਦੀ ਦੇਹ ਮਿੱਟੀ ਹੋ ਜਾਵੇਗੀ।

ਸਲੋਕ ਫਰੀਦ ਜੀ (ਭ. ਫਰੀਦ) (੪੧):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੮੦ ਪੰ. ੧ 
Salok Baba Sheikh Farid

Useful Links