Gurbani Quotes

ਫਰੀਦਾ ਰੋਟੀ ਮੇਰੀ ਕਾਠ ਕੀ ਲਾਵਣੁ ਮੇਰੀ ਭੁਖ ॥ ਜਿਨਾ ਖਾਧੀ ਚੋਪੜੀ ਘਣੇ ਸਹਨਿਗੇ ਦੁਖ ॥੨੮॥

ਫਰੀਦਾ ਰੋਟੀ ਮੇਰੀ ਕਾਠ ਕੀ ਲਾਵਣੁ ਮੇਰੀ ਭੁਖ ॥

Fareedhaa Rottee Maeree Kaath Kee Laavan Maeree Bhukh ||

Fareed, my bread is made of wood, and hunger is my appetizer.

ਫਰੀਦ! ਮੇਰੀ ਰੋਟੀ ਲੱਕੜ ਦੀ ਹੈ ਅਤੇ ਖੁਦਿਆਂ ਮੇਰਾ ਸਲੂਣਾ ਹੈ।

ਸਲੋਕ ਫਰੀਦ ਜੀ (ਭ. ਫਰੀਦ) (੨੮):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੭੯ ਪੰ. ੭ 
Salok Baba Sheikh Farid

ਜਿਨਾ ਖਾਧੀ ਚੋਪੜੀ ਘਣੇ ਸਹਨਿਗੇ ਦੁਖ ॥੨੮॥

Jinaa Khaadhhee Choparree Ghanae Sehanigae Dhukh ||28||

Those who eat buttered bread, will suffer in terrible pain. ||28||

ਜਿਹੜੇ ਚੋਪੜੀ ਹੋਈ ਰੋਟੀ ਖਾਂਦੇ ਹਨ ਉਹ ਭਾਰੀ ਤਕਲੀਫ ਉਠਾਉਣਗੇ।

ਸਲੋਕ ਫਰੀਦ ਜੀ (ਭ. ਫਰੀਦ) (੨੮):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੭੯ ਪੰ. ੭ 
Salok Baba Sheikh Farid

Useful Links