Gurbani Quotes

ਫਰੀਦਾ ਖਾਕੁ ਨ ਨਿੰਦੀਐ ਖਾਕੂ ਜੇਡੁ ਨ ਕੋਇ ॥ ਜੀਵਦਿਆ ਪੈਰਾ ਤਲੈ ਮੁਇਆ ਉਪਰਿ ਹੋਇ ॥੧੭॥

ਫਰੀਦਾ ਖਾਕੁ ਨ ਨਿੰਦੀਐ ਖਾਕੂ ਜੇਡੁ ਨ ਕੋਇ ॥

Fareedhaa Khaak N Nindheeai Khaakoo Jaedd N Koe ||

Fareed, do not slander the dust; noting is as great as dust.

ਫਰੀਦ ਤੂੰ ਮਿੱਟੀ ਦੀ ਬਦਖੋਈ ਲਾ ਕਰ। ਕੁਝ ਭੀ ਮਿੱਟੀ ਜਿੱਡਾ ਵਡਾ ਨਹੀਂ।

ਸਲੋਕ ਫਰੀਦ ਜੀ (ਭ. ਫਰੀਦ) (੧੭):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੭੮ ਪੰ. ੧੫ 
Salok Baba Sheikh Farid

ਜੀਵਦਿਆ ਪੈਰਾ ਤਲੈ ਮੁਇਆ ਉਪਰਿ ਹੋਇ ॥੧੭॥

Jeevadhiaa Pairaa Thalai Mueiaa Oupar Hoe ||17||

When we are alive, it is under our feet, and when we are dead, it is above us. ||17||

ਜਦ ਬੰਦਾ ਜੀਉਂਦਾ ਹੁੰਦਾ ਹੈ, ਇਹ ਉਸ ਦੇ ਪਗਾਂ ਹੇਠ ਹੁੰਦੀ ਹੈ ਤੇ ਜਦ ਉਹ ਮਰ ਜਾਂਦਾ ਹੈ, ਇਹ ਉਸ ਦੇ ਉਤੇ ਹੋ ਜਾਂਦਾ ਹੈ।

ਸਲੋਕ ਫਰੀਦ ਜੀ (ਭ. ਫਰੀਦ) (੧੭):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੭੮ ਪੰ. ੧੬ 
Salok Baba Sheikh Farid

Useful Links