Gurbani Quotes

ਬਾਰਿਕ ਤੇ ਬਿਰਧਿ ਭਇਆ ਹੋਨਾ ਸੋ ਹੋਇਆ ॥ ਜਾ ਜਮੁ ਆਇ ਝੋਟ ਪਕਰੈ ਤਬਹਿ ਕਾਹੇ ਰੋਇਆ ॥੨॥

ਬਾਰਿਕ ਤੇ ਬਿਰਧਿ ਭਇਆ ਹੋਨਾ ਸੋ ਹੋਇਆ ॥

Baarik Thae Biradhh Bhaeiaa Honaa So Hoeiaa ||

From an infant, you have grown old. That which was to happen, has happened.

ਬਾਲਕ ਤੋਂ ਤੂੰ ਬੁੱਢਾ ਹੋ ਗਿਆ ਹੈਂ। ਜੋ ਕੁੱਛ ਹੋਣਾ ਸੀ, ਉਹ ਹੋ ਗਿਆ ਹੈ।

ਆਸਾ (ਭ. ਕਬੀਰ) (੨੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੪੮੧ ਪੰ. ੧੯ 
Raag Asa Bhagat Kabir


ਜਾ ਜਮੁ ਆਇ ਝੋਟ ਪਕਰੈ ਤਬਹਿ ਕਾਹੇ ਰੋਇਆ ॥੨॥

Jaa Jam Aae Jhott Pakarai Thabehi Kaahae Roeiaa ||2||

When the Messenger of Death comes and grabs you by your hair, why do you cry out then? ||2||

ਜਦ ਮੌਤ ਦਾ ਦੂਤ ਆ ਕੇ ਤੈਨੂੰ ਬੋਦੀਓ ਪਕੜਦਾ ਹੈ, ਤਦ ਤੂੰ ਕਿਉਂ ਵਿਰਲਾਪ ਕਰਦਾ ਹੈ?

ਆਸਾ (ਭ. ਕਬੀਰ) (੨੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੪੮੧ ਪੰ. ੧੯ 
Raag Asa Bhagat Kabir

Useful Links